Sat Siri Akal Sangat ji, This channel is made for only Gurbani Path, kirtan, katha vichar, discussion's and live religious activities. So that we will be able to attached ourselves with the higher self universe to listen The Gurbani and earn spiritual benefits.
ਸਤਿ ਸ੍ਰੀ ਅਕਾਲ ਸੰਗਤ ਜੀ ਇਹ ਚੈਨਲ ਗੁਰਬਾਣੀ ਪਾਠ, ਕਥਾ-ਕੀਰਤਨ, ਵਿਚਾਰ ਵਟਾਂਦਰੇ ਅਤੇ ਲਾਇਵ ਧਾਰਮਿਕ ਗਤੀਵਿਧੀਆ ਅਤੇ ਹੋਰ ਸਬੰਧਿਤ ਗਤੀਵਿਧੀਆਂ ਲਈ ਬਣਾਇਆ ਗਿਆ ਹੈ, ਤਾਂ ਜੋ ਅਸੀ ਗੁਰਬਾਣੀ ਨੂੰ ਸੁਣ ਕੇ ਵਿਚਾਰਕੇ ਓਸ ਮਹਾਨ ਸਰਵ ਉਚ ਪ੍ਰਮਾਤਮਾ ਨਾਲ ਜੁੜ ਸਕੀਏ ਅਤੇ ਅਧਿਆਤਮਕ ਲਾਭ ਪ੍ਰਾਪਤ ਕਰ ਸਕੀਏ।
सत सिरी अकाल संगत जी, यह चैनल केवल गुरबाणी पाठ, कीर्तन, कथा पाठ, चर्चा और लाइव धार्मिक गतिविधियों के लिए बनाया गया है । जिससे हम गुरबाणी सुनने और आध्यात्मिक लाभ अर्जित करने के लिए खुद को ब्रह्मांड से जोड़ सकेंगे।©