ਮੇਰਾ ਨਾਮ ਕੁਲਦੀਪ ਸਿੰਘ ਹੈ
ਇਸ ਚੈਨਲ ਤੇ ਤੁਸੀ ਗੁਰੂਦੁਆਰਾ ਸਾਹਿਬ ਦੇ ਦਰਸਨ ਕਰ ਸਕਦੇ ਹੋ ਅਤੇ ਗੁਰੂਘਰ ਨਾਲ ਜੁੜੇ ਇਤਹਾਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ