ਯੋਧੇ ਵੀਰ ਖਾਲਸਾ ਗੁਰਮਤਿ ਅਕੈਡਮੀ ਵਿਚ ਰੋਜਾਨਾਂ ਬੱਚੇ ਅਤੇ ਬੱਚੀਆਂ ਦੀਆਂ ਗੁਰਬਾਣੀ ਸੰਥਿਆ, ਗੁਰਬਾਣੀ ਕੀਰਤਨ, ਦਸਤਾਰ ਸਿਖਲਾਈ ਅਤੇ ਸ਼ਸ਼ਤਰ ਵਿਧਿਆ ਗਤਕਾ ਕਲਾਸਾਂ ਲਗਾਈਆਂ ਜਾਂਦੀਆਂ ਹਨ ਸ਼ਾਮ 5 ਤੋਂ 8.30 ਵਜੇ ਤੱਕ
ਪਤਾ ਨਿਊ ਗੁਰਨਾਮ ਨਗਰ ਗਲੀ ਨੰਬਰ 20 ਸੁਲਤਾਨਵਿੰਡ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ
ਸੇਵਾਦਾਰ ਭਾਈ ਵਿਕਰਮਜੀਤ ਸਿੰਘ ਉਰਫ ਪਾਰਸ ਸਿੰਘ ਖਾਲਸਾ
9501282772
ਸ੍ਰੀ ਅੰਮ੍ਰਿਤਸਰ ਸਾਹਿਬ