Wakhri Soch channel

ਇਸ ਚੈਨਲ ਤੇ ਤੁਹਾਨੂੰ ਪੰਜਾਬੀ ਵਿਰਸੇ ਨਾਲ ਜੁੜੀਆਂ ਵੀਡਿਓ ਮਿਲਣਗੀਆਂ । ਪੇਂਡੂ ਸੱਭਿਆਚਾਰ ਨਾਲ ਸਾਡਾ ਇੰਨਾਂ ਪਿਆਰ ਹੈ ਕਿ ਅਸੀਂ ਇਸ ਤੋਂ ਵੱਖ ਨੀ ਹੋ ਸਕਦੇ , ਇਸ ਲਈ ਤੁਸੀਂ ਜਿੱਥੇ ਵੀ ਹੋ , ਸਾਡੀ ਵੀਡੀਓ ਰਾਂਹੀ ਤੁਸੀਂ ਆਪਣੇ ਵਿਰਸੇ ਨਾਲ ਸਾਂਝ ਪਾ ਸਕਦੇ ਹੋ ।

ਵੱਖਰੀ ਸੋਚ ਚੈਨਲ ਦੀ ਸਾਰੀ ਟੀਮ ਵੱਲੋਂ ਸਭ ਦਾ ਸੁਆਗਤ ਹੈ । ਸਾਰੇ ਭੈਣ ਭਰਾ ਆਪਣੇ ਚੈਨਲ ਨੂੰ ਸਬਸਕਰਾਈਬ ਜ਼ਰੂਰ ਕਰੋ । ਧੰਨਵਾਦ

ਸੰਪਰਕ ਨੰਬਰ - 9464075455

instagram.com/wakhrisochchannel?igshid=YmMyMTA2M2Y…