ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਇਸ ਚੈਨਲ ਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਅਤੇ ਹੋਰ ਵੀ ਬੇਅੰਤ ਅਸਥਾਨਾਂ ਦੇ ਦਰਸ਼ਨ ਕਰਾਏ ਜਾਂਦੇ ਹਨ ਅਤੇ ਇਤਿਹਾਸ ਦੀ ਵੀ ਸਾਂਝ ਪਾਈ ਜਾਂਦੀ ਹੈ ਜੀ । ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ subscribe ਕਰੋ ਜੀ ਤੇ ਆਉਣ ਵਾਲੀਆਂ videos ਜਰੂਰ ਵੇਖੋ ਤਾਂ ਜੋ ਅਸੀਂ ਸਿੱਖ ਇਤਿਹਾਸ ਨਾਲ ਹੋਰ ਵੀ ਜੁੜ ਸਕੀਏ।
🙏🏻🌸