Singer & Lyricst Gurdas Sandhu


Gurdas Sandhu

ਪੰਜਾਬ ਗੀਤ ਸਿਰਫ਼ ਇੱਕ ਗੀਤ ਹੀ ਨਹੀਂ ਸਗੋਂ ਹੁਣ ਤੱਕ ਦੇ ਮੇਰੇ ਤਜ਼ਰਬੇ ਤੇ ਭਾਵਨਾਵਾਂ ਦਾ ਉਹ ਸੁਮੇਲ ਹੈ ਜੋ ਮੈਨੂੰ ਜਿਉਂਦਿਆਂ ‘ਚ ਕਰਦਾ ਹੈ ਤੇ ਮੈਂ ਹਿੱਕ ਠੋਕ ਕੇ ਕਹਿੰਨਾ ਕਿ ਮੈਂ ਪੰਜਾਬ ਨੂੰ ਬਿਲੌਂਗ ਕਰਦਾ ।
ਪੂਰਾ ਗੀਤ 👉🏻 https://youtu.be/6LUiBZBuNto?si=wI4SN...

2 weeks ago | [YT] | 517

Gurdas Sandhu

ਪੰਜਾਬੀਅਤ 📖 ਤੁਹਾਡੇ ਹੱਥਾਂ ਵਿੱਚ 😊🙏🏻
ਗੁਰਦਾਸ ਸੰਧੂ ✍🏻 ਸ਼ਾਇਰੀ ਦੀ ਪਹਿਲੀ ਕਿਤਾਬ 📕

Punjabiyat Book Worldwide Order 📚 +91 6284333878 (WhatsApp)

2 months ago | [YT] | 152

Gurdas Sandhu

ਪੰਜਾਬੀਅਤ ਨੂੰ ਪਰਵਾਨ ਕਰਨ ਵਾਲਿਓ 🥰🙏🏻

Worldwide Order📚 +91 6284333878 (WhatsApp)

4 months ago | [YT] | 178

Gurdas Sandhu

ਪੰਜਾਬ ਪੰਜਾਬੀ ਪੰਜਾਬੀਅਤ 💕
ਗੁਰਦਾਸ ਸੰਧੂ ਦੀ ਸ਼ਾਇਰੀ ਦੀ ਪਹਿਲੀ ਕਿਤਾਬ📚
ਘਰ ਬੈਠੇ ਮੰਗਵਾਓ +91 6284333878 (WhatsApp)

4 months ago | [YT] | 101

Gurdas Sandhu

ਗੁਰਦਾਸ ਸੰਧੂ ਦੀ ਮਸ਼ਹੂਰ ਸ਼ਾਇਰੀ ਦੀ ਕਿਤਾਬ ‘ਪੰਜਾਬੀਅਤ’
Worldwide Order📚 +916284333878(whatsapp)

4 months ago | [YT] | 170

Gurdas Sandhu

ਮੇਰੀ ਸ਼ਾਇਰੀ ਦੀ ਪਹਿਲੀ ਕਿਤਾਬ : ਗੁਰਦਾਸ ਸੰਧੂ

ਇਸ ਕਿਤਾਬ ਵਿੱਚ ਸ਼ਾਮਲ ਰਚਨਾਵਾਂ ਪਤਾ ਨੀ ਸ਼ਾਇਰੀ ਜਾਂ ਕਵਿਤਾ ਦੇ ਪੈਮਾਨੇ ‘ਤੇ ਖਰੀਆਂ ਉੱਤਰਦੀਆਂ ਵੀ ਹਨ ਜਾਂ ਨਹੀਂ ਪਰ ਮੈਨੂੰ ਮਾਣ ਹੈ ਕਿ ਮੈਂ ਸੱਥਾਂ-ਪਹਰਿਆਂ ਵਿੱਚ ਬਹਿਣ ਵਾਲੇ ਆਪਣੇ ਵਰਗੇ ਸਧਾਰਨ ਲੋਕਾਂ ਦੀਆਂ ਦਿਲ ਟੁੰਬਵੀਆਂ ਗੱਲਾਂ ਤੇ ਲੋਕ ਸੱਚਾਈਆਂ ਨੂੰ ਛੰਦਬੱਧ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਇਹ ਮਹਿਜ਼ ਕਿਤਾਬ ਨਹੀਂ ਸਗੋਂ ਮੇਰੀ ਹੁਣ ਤੱਕ ਦੀ ਵਿਚਾਰਕ ਕਮਾਈ ਹੈ ਜੋ ‘ਪੰਜਾਬੀਅਤ’ ਦੇ ਰੂਪ ਵਿੱਚ ਛੇਤੀ ਹੀ ਤੁਹਾਡੇ ਹੱਥਾਂ ਵਿੱਚ ਦੇ ਰਿਹਾਂ । ਬਾਕੀ ਤੁਸੀਂ ਦੱਸੋਂਗੇ ਕਿ ਇਸ ਕਿਤਾਬ ਦੀ ਗਿਣਤੀ ‘ਤਿੰਨਾਂ ਜਾਂ ਤੇਰਾਂ’ ਵਿੱਚ ਆਉਂਦੀ ਵੀ ਹੈ ਕਿ ਨਹੀਂ…
Order📚 +91 6284-333878 (WhatsApp)

4 months ago (edited) | [YT] | 244

Gurdas Sandhu

Live Show Shakot Poonia (Jalandhar )
Gurdas Sandhu 🎸🎤

4 months ago | [YT] | 278

Gurdas Sandhu

Nazar 🥰 Out Now 🔥

https://youtu.be/KrB5YM0b2jg?si=vDB-A...

6 months ago | [YT] | 24

Gurdas Sandhu

Sohni Lagdi 💕 Out Now🔥
Like । Share । Support 💕
Gurdas Sandhu

7 months ago (edited) | [YT] | 16