SikhVille
ਭਾਈ ਮਨੀ ਸਿੰਘ ਜੀ ਦੇ ਜੀਵਨ ਦਾ ਇੱਕ ਇੱਕ ਪਲ ਇੱਕ ਇੱਕ ਸਵਾਸ ਗੁਰੂ ਲੇਖੇ ਲੱਗਿਆ। ਉਹਨਾਂ ਨੇ ਗੁਰ ਉਪਦੇਸ਼ “ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ” ਨੂੰ ਰੂਪਮਾਨ ਕੀਤਾ। ਭਾਈ ਸਾਹਿਬ ਜੀ ਦੀ ਸ਼ਹਾਦਤ ਕਿਵੇਂ ਅਤੇ ਕਿਉਂ ਹੋਈ ਇਹ ਲਗਭਗ ਹਰ ਸਿੱਖ ਨੇ ਕਦੇ ਨਾ ਕਦੇ ਸੁਣਿਆ ਜਾਂ ਪੜ੍ਹਿਆ ਹੋਵੇਗਾ। ਪੰਥ ਉਹਨੀਂ ਦਿਨੀਂ ਬਿਖੜੇ ਸਮਿਆਂ ਵਿੱਚੋਂ ਲੰਘ ਰਿਹਾ ਸੀ ਅਤੇ ਕਈ ਛੋਟੇ ਛੋਟੇ ਜਥਿਆਂ ਵਿਚ ਵਿਚਰਦਾ ਜੁਲਮੀ ਰਾਜ ਦਾ ਟਾਕਰਾ ਕਰਦਾ ਅਤੇ ਪੰਥ ਦੇ ਵਜੂਦ ਨੂੰ ਕਾਇਮ ਰੱਖਦਾ ਜੂਝ ਰਿਹਾ ਸੀ। ਐਸੇ ਸਮੇਂ ਸਮੁੱਚੇ ਪੰਥ ਦੀ ਵੱਡੀ ਇਕੱਤਰਤਾ ਕਰਕੇ ਪੰਥਕ ਇਕਸੁਰਤਾ ਅਤੇ ਖ਼ਾਲਸਾ ਜੀ ਕੇ ਬੋਲ ਬਾਲੇ ਦੀਆਂ ਬੁਲੰਦੀਆਂ ਦੇ ਪਵਿੱਤਰ ਮਨੋਰਥ ਦੇ ਉਦੇਸ਼ ਲਈ ਬੰਦ ਬੰਦ ਕਟਵਾਉਂਦੇ ਸ਼ਹੀਦ ਹੋਣਾ ਪਰਵਾਣ ਕਰਨ ਦਾ ਅਜ਼ੀਮ ਨਿਸ਼ਾਨਾ ਕਾਇਮ ਕਰ ਗਏ। ਅੱਜ ਭਾਈ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਪਾਏ ਪੂਰਣਿਆਂ ਤੋਂ ਸੇਧ ਲੈਕੇ ਪੰਥਕ ਇਤਫ਼ਾਕ, ਪਿਆਰ ਅਤੇ ਏਕਤਾ ਲਈ ਨਿੱਜ-ਮੱਤ, ਨਿੱਜ-ਸਵਾਰਥ ਦਾ ਤਿਆਗ ਕਰਦਿਆਂ ਗੁਰੂ ਗਰੰਥ ਸਾਹਿਬ ਜੀ ਦੀ ਸ਼ਰਨ ਵਿਚ ਜੁੜ ਸਕੀਏ ਤਾਂ ਹੀ ਐਸੇ ਪਵਿੱਤਰ ਦਿਹਾੜੇ ਮਨਾਉਣੇ ਸਫਲ ਹਨ। 🙏🏻🙏🏻🙏🏻🙏🏻🙏🏻
1 year ago | [YT] | 835
@ProudOnSikhi
ਵਾਹਿਗੁਰੂ ਜੀ
1 year ago | 1
@hpskalra3893
ਵਾਹਿਗੁਰੂ ਜੀ। ਪ੍ਰਣਾਮ ਸ਼ਹੀਦਾਂ ਨੂੰ।
1 year ago | 2
@sunnysandhu9689
Satnam.shri.waheguru.ji,
@Komalsehgal471
Waheguru ji 🙏🏻🙏🏻🙏
@Sarbjit_singh_25
Waheguru ji🙏🙏🙏
@madansharma7230
Satnam shri waheguru ji🙏
@gurkiratkular984
Waheguru ji ♥️♥️
@gursewaksingh5554
Wehaguru Ji ka Khalsa wehaguru Ji fatha 🙏🙏
@yashkamboj802
Waheguru ji 🙏
1 year ago | 3
@shubhgill-yw1tr
Wahegurur ji 🙏🏻
@amarveersingh6337
Satnam shri Waheguru jy
@rushneek1
Dhan dhan bhaisaab bhai Mani singh ji
@Sargunramgarhia-pl5id
Waheguru ji 💝💝..
View 1 reply
@HarpreetSingh-rv9ri
🙏
@ravinderjeetcheema169
Wahegur ji
@manpreetkaur5902
waheguru ji satnam ji dhan tu te dhan teri sikhi ji
@jagtarsingh.72
Waheguru ji
@parmjitkaur4
WAHEGURU g
@mangatsingh5770
Bhai Bhai Mani Singh ji nu khot khot shedi prnamm
@indianforce2790
Waheguru ji mehar rakha🙏
Load more
SikhVille
ਭਾਈ ਮਨੀ ਸਿੰਘ ਜੀ ਦੇ ਜੀਵਨ ਦਾ ਇੱਕ ਇੱਕ ਪਲ ਇੱਕ ਇੱਕ ਸਵਾਸ ਗੁਰੂ ਲੇਖੇ ਲੱਗਿਆ। ਉਹਨਾਂ ਨੇ ਗੁਰ ਉਪਦੇਸ਼ “ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ” ਨੂੰ ਰੂਪਮਾਨ ਕੀਤਾ।
ਭਾਈ ਸਾਹਿਬ ਜੀ ਦੀ ਸ਼ਹਾਦਤ ਕਿਵੇਂ ਅਤੇ ਕਿਉਂ ਹੋਈ ਇਹ ਲਗਭਗ ਹਰ ਸਿੱਖ ਨੇ ਕਦੇ ਨਾ ਕਦੇ ਸੁਣਿਆ ਜਾਂ ਪੜ੍ਹਿਆ ਹੋਵੇਗਾ। ਪੰਥ ਉਹਨੀਂ ਦਿਨੀਂ ਬਿਖੜੇ ਸਮਿਆਂ ਵਿੱਚੋਂ ਲੰਘ ਰਿਹਾ ਸੀ ਅਤੇ ਕਈ ਛੋਟੇ ਛੋਟੇ ਜਥਿਆਂ ਵਿਚ ਵਿਚਰਦਾ ਜੁਲਮੀ ਰਾਜ ਦਾ ਟਾਕਰਾ ਕਰਦਾ ਅਤੇ ਪੰਥ ਦੇ ਵਜੂਦ ਨੂੰ ਕਾਇਮ ਰੱਖਦਾ ਜੂਝ ਰਿਹਾ ਸੀ। ਐਸੇ ਸਮੇਂ ਸਮੁੱਚੇ ਪੰਥ ਦੀ ਵੱਡੀ ਇਕੱਤਰਤਾ ਕਰਕੇ ਪੰਥਕ ਇਕਸੁਰਤਾ ਅਤੇ ਖ਼ਾਲਸਾ ਜੀ ਕੇ ਬੋਲ ਬਾਲੇ ਦੀਆਂ ਬੁਲੰਦੀਆਂ ਦੇ ਪਵਿੱਤਰ ਮਨੋਰਥ ਦੇ ਉਦੇਸ਼ ਲਈ ਬੰਦ ਬੰਦ ਕਟਵਾਉਂਦੇ ਸ਼ਹੀਦ ਹੋਣਾ ਪਰਵਾਣ ਕਰਨ ਦਾ ਅਜ਼ੀਮ ਨਿਸ਼ਾਨਾ ਕਾਇਮ ਕਰ ਗਏ।
ਅੱਜ ਭਾਈ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਪਾਏ ਪੂਰਣਿਆਂ ਤੋਂ ਸੇਧ ਲੈਕੇ ਪੰਥਕ ਇਤਫ਼ਾਕ, ਪਿਆਰ ਅਤੇ ਏਕਤਾ ਲਈ ਨਿੱਜ-ਮੱਤ, ਨਿੱਜ-ਸਵਾਰਥ ਦਾ ਤਿਆਗ ਕਰਦਿਆਂ ਗੁਰੂ ਗਰੰਥ ਸਾਹਿਬ ਜੀ ਦੀ ਸ਼ਰਨ ਵਿਚ ਜੁੜ ਸਕੀਏ ਤਾਂ ਹੀ ਐਸੇ ਪਵਿੱਤਰ ਦਿਹਾੜੇ ਮਨਾਉਣੇ ਸਫਲ ਹਨ।
🙏🏻🙏🏻🙏🏻🙏🏻🙏🏻
1 year ago | [YT] | 835