ਸ਼ਬਦ ਹੁਲਾਰੇ / Shabad Hulare

ਸਤਿ ਸ੍ਰੀ ਅਕਾਲ ! 🙏 ਚੈਨਲ ਸ਼ਬਦ ਹੁਲਾਰੇ ਵਿੱਚ ਤੁਹਾਡਾ ਸੁਆਗਤ ਹੈ। ਇਹ ਚੈਨਲ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਉੱਚਾ ਚੁੱਕਣ ਲਈ ਇੱਕ ਛੋਟਾ ਜਿਹਾ ਉਪਰਾਲਾ ਹੈ।


ਇਸ ਪਲੇਟਫਾਰਮ ਰਾਹੀਂ ਅਸੀਂ (PSEB/CBSE/ICSE) ਪਹਿਲੀਂ ਤੋਂ ਬਾਰਵੀਂ ਜਮਾਤ ਤੱਕ ਅਤੇ ਇਸ ਦੇ ਇਲਾਵਾਂ ਬੀ.ਏ.(B.A./B.Com./BBA),ਐਮ.ਏ. ਪੰਜਾਬੀ ਭਾਸ਼ਾ ਦੇ ਸਿਲੇਬਸ ਬਾਰੇ ਵੱਧ ਤੋਂ ਵੱਧ ਵੀਡੀਓਜ਼ ਪਾਉਣ ਦੀ ਕੋਸ਼ਿਸ਼ ਕਰਾਂਗੇ।


✨ਅਸੀਂ ਸਾਰੇ ਵਿਦਿਆਰਥੀਆਂ ਅਤੇ ਸ਼ੁਭਚਿੰਤਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।


✨ਕਿਰਪਾ ਕਰਕੇ ਇਸ ਚੈਨਲ ਨੂੰ Subscribe🌟ਕਰੋ Videos ਨੂੰ Like👍ਕਰੋ ਅਤੇ Comment💭ਕਰੋ ਤਾਂ ਕਿ ਤੁਹਾਡੇ ਤੱਕ ਸਾਡੀਆਂ Videos ਜਲਦੀ ਪਹੁੰਚ ਸਕਣ।
ਧੰਨਵਾਦ ਸਹਿਤ ! 🙏