Tech with Hani Sailbrah

ਮੇਰਾ ਨਾਮ ਹਨੀ ਸੇਲਬਰਾਹ ਹੈ ਤੇ ਮੈਂ ਇਕ ਪ੍ਰੋਫੈਸ਼ਨਲ ਡਿਜ਼ੀਟਲ ਮਾਰਕੀਟਰ ਹਾਂ, ਤੇ ਹੁਣ ਮੈਂ ਆਪਣਾ Facebook ਤੇ YouTube ਚੈਨਲ ਸੁਰੂ ਕਰ ਲਿਆ ਹੈ, ਤੇ ਇਸ ਤੇ ਆਪਾ ਸਿੱਖਾ ਜੇ ਕਿ ਕਿਵੇਂ ਆਪਾ ਆਪਣੇ YouTube, Facebook, instagram ਤੇ ਹੋਰ ਇਸ ਤਰ੍ਹਾਂ ਦੇ ਪਲੇਟਫਾਰਮ ਤੇ ਅੱਗੇ ਵਧਨਾ ਹੈ. ਤੇ ਮੈਨੂੰ Support ਕਰਨ ਲਈ Channel ਨੂੰ ਸਬਸਕ੍ਰਾਈਬ ਕਰੋ.

Motivate You. Digital Entrepreneur.
Leaders don't create followers; they create more leaders.