Lively Talk (ਪੰਜ ਆਬ)

ਹਮ ਕੋ ਸਤਿਗੁਰ ਬਚਨ ਪਾਤਸ਼ਾਹੀ । ਹਮ ਕੋ ਜਾਪਤ ਢਿਗ ਸੋਊ ਆਹੀ ।
ਹਮ ਰਾਖਤ ਪਾਤਿਸ਼ਾਹੀ ਦਾਵਾ । ਜਾਂ ਇਤ ਕੋ ਜਾਂ ਅਗਲੋ ਪਾਵਾ ।


ਚੈਨਲ ਦਾ ਉਦੇਸ਼ - ਨਰੋਈ ਗੱਲਬਾਤ ਦੀ ਸਾਂਭ ਸੰਭਾਲ ਅਤੇ ਉਸਨੂੰ ਹਮਸਾਇਆਂ ਤੱਕ ਪਹੁੰਚਾਉਣਾ। ਅਤੀਤ ਦੀ ਸਿਮ੍ਰਤੀ ਅਤੇ ਭਵਿੱਖ ਦੀ ਪਰਵਾਜ਼ ਦੀਆਂ ਕਿਆਸਰਾਈਆਂ ਦੌਰਾਨ ਵਰਤਮਾਨ ਦੇ ਅਕਸ਼ ਨੂੰ ਉਤਾਰਨਾ। ਇਕ ਅਜਿਹਾ ਆਸ਼ਿਆਨਾ ਬਣਾਉਣਾ ਕਿ ਫਿਰ ਕਦੀ ਆਪੇ ਦੀ ਤਲਾਸ਼ ਵਿਚ ਨਿਕਲਾਂ, ਤਾਂ ਇਹ ਸਭ ਕਿਸੇ ਲੱਭਤ ਵਜੋਂ ਹਾਸਿਲ ਕਰ ਸਕਾਂ!