Khalis Soch- ਖਾਲਿਸ ਸੋਚ

ਮਿਠਾ ਕਿਸੇ ਵੀ ਜੁਬਾਨ ਨਾਲੋ ਪੰਜਾਬੀ ਦਾ ਬੋਲ ਏ ।
ਸ਼ੁਕਰ ਹੈ ਸਾਡਾ ਹਰਮੰਦਰ ਸਾਹਿਬ ਸਾਡੇ ਕੋਲ ਏ ।
ਇਸ ਧਰਤੀ ਨੂੰ ਲੈ ਕੇ ਇਨੇ ਨੇ ਖਵਾਫ ਮੇਰੇ ਦਿਲ ਦੇ ,
ਦਿਲ ਚੀਰ ਜੇ ਸਕਾ ਤੇ ਉਹ ਖਵਾਬ ਦਿਖਾਉਗਾ ।
ਜੇ ਮੈਨੂੰ ਕਰਨਾ ਆਜੇ ਕੇ ਕਿੱਦਾਂ ਕਰੀਂ ਦਾ ਏ ਜਾਪ
ਹਰ ਬੱਚੇ ਨੂੰ ਕਰਨਾ ਮੈਂ ਜਾਪ ਸਿਖਾਊਂਗਾ ।