ਰਿਮਿਕਸ ਕਥਾ ਸੁਣਨ ਵਾਸਤੇ ਅਤੇ ਹੋਰ ਇਤਿਹਾਸ ਨਾਲ ਬਾਣੀ ਨਾਲ ਜੁੜੀਆਂ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੋ, ਸਾਡਾ ਮਕਸਦ ਨਾ ਵਿਊ ਕੱਠੇ ਕਰਨਾ ਹੈ ਨਾ ਪੈਸੇ ਕਮਾਉਣਾ, ਅਸੀ ਸਿਰਫ ਪੰਥ ਦੀ ਸੇਵਾ ਵਾਸਤੇ ਇਹ ਚਲਾ ਰਹੇ ਹਾਂ, ਸਭ ਤੋ ਇਸ ਲਈ ਸਦਾ ਮਾਫੀ ਦੇ ਪਾਤਰ ਰਹਾਂਗੇ ਕਿਉਕਿ ਅਸੀ ਨਾਮ ਵਰਤਿਆ ਇਸਦਾ ਕਾਰਨ ਇਹ ਸੀ ਪਹਿਲਾਂ ਅਸੀ ਵੈਸੇ ਪਾਉਦੇ ਸੀ ਵੀਡੀਓ ਬਾਅਦ ਵਿੱਚ ਇਹ ਪੇਜ ਇਨਾਂ ਵੱਡਾ ਹੋ ਗਿਆ ਕਿ ਸਭ ਇਸ ਨੂੰ ਇਸੇ ਨਾਮ ਨਾਲ ਜਾਨਣ ਲੱਗੇ ਜਿਸ ਕਾਰਨ ਬਦਲਨਾ ਆਉਖਾ ਹੋ ਗਿਆ, ਪਰ ਅਸੀ ਸਿਰਫ ਪੰਥ ਦੀ ਸੇਵਾ ਲਈ ਹਾਂ ਤੇ ਉਹ ਕਰਾਂਗੇ⚔️🐊🐍
Follow on Instagram
@singh._baljinder