UNITED SIKHS is a UN-affiliated, international non-profit, non-governmental, humanitarian relief, pandemic relief, human development and advocacy organization and Sikh coalition, aimed at empowering those in need, especially disadvantaged and minority communities across the world.

UNITED SIKHS

We organized a special kirtan where 300 young melodious voices sang Gurbani, filling our hearts with pride. UNITED SIKHS is proud to support initiatives like this kirtan program, where young minds can discover the beauty and power of their Sikh heritage. Let's continue to empower future generations to become the torchbearers of our faith!

#UNITEDSIKHS #Waheguru #InspiringTheFuture #GurbaniKirtan

5 months ago | [YT] | 16

UNITED SIKHS

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਅਤੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ 1630 ਈਸਵੀ ਵਿੱਚ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਸ਼ੀਸ਼ ਮਹਿਲ ਵਿਖੇ ਹੋਇਆ।

ਪ੍ਰਕਿਰਤੀ ਪ੍ਰੇਮੀ, ਪਰਮਾਤਮਾ ਦੀ ਸਰੂਪ, ਸੇਵਾ ਅਤੇ ਸਿਮਰਨ ਦਾ ਸਿਖ਼ਰ, ਅਤਿ ਕੋਮਲ ਸੁਭਾਅ ਦੇ ਮਾਲਕ, ਦੁਖੀਆਂ ਦੇ ਦੁੱਖ ਅਤੇ ਰੋਗੀਆਂ ਦੇ ਦੂਰ ਕਰਨ ਵਾਲੇ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਕੀਰਤਪੁਰ ਦੀ ਧਰਤੀ ਤੇ ਅਨੋਖਾ ਦਵਾਖਾਨਾ ਖੋਲਿਆ। ਜਿੱਥੇ ਉਨਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਅਤੇ ਰੋਗੀਆਂ ਦੀ ਸੇਵਾ ਕੀਤੀ।

ਆਓ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬਾਨਾਂ ਦੇ ਦਿੱਤੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਅਤੇ ਦੀਨ ਦੁਖੀਆਂ ਦੇ ਸੇਵਾ ਕਰਨ ਦੇ ਲੇਖੇ ਲਾਈਏ।

#GuruHarGobindJi #Sikhi #Gurpurab

8 months ago | [YT] | 0

UNITED SIKHS

ਅਸਮਾਨਤਾ, ਜਾਤ-ਪਾਤ, ਵਰਣ ਵਿਵਸਥਾ ਵਿਰੁੱਧ ਮਾਨਵਤਾ ਦੀ ਆਜ਼ਾਦੀ ਦੀ ਲੜਾਈ ਲੜਣ ਵਾਲੇ ਕ੍ਰਾਂਤੀਕਾਰੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ 14ਵੀਂ ਸਦੀ ਵਿੱਚ ਪਿਤਾ ਸੰਤੋਖ ਦਾਸ ਜੀ ਦੇ ਘਰ ਮਾਤਾ ਕੌਸ ਦੇਵੀ ਜੀ ਦੀ ਕੁੱਖੋਂ ਕਾਂਸ਼ੀ, ਬਨਾਰਸ ਵਿਖੇ ਹੋਇਆ ।

ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰੂ ਰਵਿਦਾਸ ਜੀ ਦੀ ਬਾਣੀ 41 ਵਾਕ 16 ਰਾਗਾਂ ਵਿੱਚ ਦਰਜ ਹੈ।

ਭਗਤ ਜੀ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਊਚ ਨੀਚ, ਛੂਤ ਛਾਤ ਅਤੇ ਪਖੰਡ ਦੇ ਖ਼ਿਲਾਫ਼ ਆਪਣੀ ਬਾਣੀ ਵਿੱਚ ਲਿਖਿਆ।

“ਜਾਤ ਜਾਤ ਮੇਂ ਜਾਤ ਹੈ ਜਦੋਂ ਕੇਲਨ ਮੇਂ ਪਾਤ।। ਰਵਿਦਾਸ ਨ ਮਾਨੁਖ ਜੁੜ ਸਕੈਂ ਜੌ ਸੌਂ ਜਾਤ ਨ ਜਾਤ ॥”

ਆਓ ਅਸੀਂ ਵੀ ਸਾਰੇ ਉਨਾਂ ਦਰਸਾਏ ਮਾਰਗ ‘ਤੇ ਚਲਦਿਆਂ ਬਿਨਾਂ ਕਿਸੇ ਭੇਦ ਭਾਵ ਦੇ ਮਨੁੱਖਤਾ ਦੀ ਭਲਾਈ ਲਈ ਕਾਰਜ ਕਰੀਏ।

#GuruRavidasJayanti #BhagatRavidas #EqualityForAll

8 months ago | [YT] | 22

UNITED SIKHS

🏆 Do you want to win a Sony PlayStation 5 or a Series X Xbox? Join the UNITED SIKHS' Art Competition where 3 lucky winners stand a chance to win incredible prizes! Express on themes like 'Seva in Action,' 'Advocacy Against Adversity,' and 'Mental Health, Well-being, and Education', and let your art make a positive impact! 🎨

Sign Up Here: 👉 docs.google.com/forms/d/e/1FAIpQLSfK_aqxOUpe0aL6sQ…

#ArtCompetition #UNITEDSIKHS

9 months ago | [YT] | 9

UNITED SIKHS

ਇਲਾਹੀ ਨੂਰ ਕਲਗੀਧਰ ਪਾਤਿਸ਼ਾਹ, ਮਰਦ ਅਗੰਮੜਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹਿੰਦੁਸਤਾਨ ਦੀ ਧਰਤੀ ‘ਤੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਦੇ ਘਰ ਪਟਨਾ, ਬਿਹਾਰ ਵਿਖੇ 1666 ਈਸਵੀਂ ਨੂੰ ਹੋਇਆ।

ਲਾਮਿਸਾਲ ਦਾਨੀ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਬਰ, ਦਲੇਰੀ, ਸਾਹਸ, ਨਿਡਰਤਾ ਅਤੇ ਸੂਰਬੀਰਤਾ ਦਾ ਪ੍ਰਤੀਕ ਹੈ ਅਤੇ ਸਮੁੱਚੀ ਮਾਨਵਤਾ ਲਈ ਪ੍ਰੇਰਨਾਦਾਇਕ ਹੈ।ਉਹਨਾਂ ਨੇ ਆਪਣੇ ਧਰਮ ਅਤੇ ਕੌਮ ਦੀ ਖ਼ਾਤਰ ਜ਼ੁਲਮ ਅਤੇ ਅਨਿਆਂ ਦੇ ਵਿਰੁੱਧ ਡੱਟ ਕੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ।

ਖਾਲਸੇ ਨੂੰ ਇੱਕ ਵਿਲੱਖਣ ਪਹਿਚਾਣ ਦੇ ਕੇ ਮਜਲੂਮਾਂ ਦੀ ਰੱਖਿਆ ਕਰਨ ਦਾ ਸਾਹਸ ਭਰਿਆ ਅਤੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ।

ਆਓ ਆਪਾਂ ਵੀ ਸਾਰੇ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਤੇ ਪਹਿਰਾ ਦਿੰਦਿਆਂ ਗੁਰਸਿੱਖੀ ਵਾਲਾ ਜੀਵਨ ਬਤੀਤ ਕਰੀਏ ਅਤੇ ਮਨੁੱਖਤਾ ਦੇ ਭਲਾਈ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ।

9 months ago | [YT] | 16

UNITED SIKHS

ਬਸ, ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਏ ॥ ਕਟਾਏ ਬਾਪ ਨੇ ਬੱਚੇ ਯਹਾਂ, ਖ਼ੁਦਾ ਕੇ ਲੀਏ ॥

ਸਿੱਖ ਕੌਮ ਵਿੱਚ ਸ਼ਹਾਦਤਾਂ ਦੀ ਗੌਰਵਸ਼ਾਲੀ ਪ੍ਰੰਪਰਾ ਦਾ ਆਰੰਭ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਤੋਂ ਲੈ ਕੇ ਸਮੁੱਚਾ ਸਿੱਖ ਇਤਿਹਾਸ ਸ਼ਹਾਦਤਾਂ ਅਤੇ ਜੰਗਾਂ-ਯੁੱਧਾਂ ਦੇ ਮਹਾਨ ਕਾਰਨਾਮਿਆਂ ਨਾਲ ਭਰਿਆ ਪਿਆ ਹੈ।

ਸਫ਼ਰ-ਏ-ਸ਼ਹਾਦਤ ਦਾ ਸਫ਼ਰ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਕਿਲਾ ਛੱਡਣ ਤੋਂ ਬਾਅਦ ਸਿਰਸਾ ਨਦੀ ਦੀ ‘ਤੇ ਪਰਿਵਾਰ ਵਿਛੋੜੇ ਤੋਂ ਸ਼ੁਰੂ ਹੋਇਆ। ਜ਼ੁਲਮ ਅਤੇ ਅਨਿਆ ਦੇ ਖਿਲਾਫ਼ ਲੜੀਆਂ ਗਈਆਂ ਜੰਗਾਂ ਵਿੱਚੋਂ ਸਾਕਾ ਚਮੌਕਰ ਸਾਹਿਬ ਖਾਲਸਾ ਪੰਥ ਦੀ ਗੌਰਵਮਈ ਦਾਸਤਾਨ ਹੈ। ਕੱਚੀ ਗੜੀ ਚਮਕੌਰ ਦੀ ਜੰਗ ਦੀ ਆਪਣੀ ਹੀ ਵਿਲੱਖਣ ਪਛਾਣ ਹੈ। ਜਿਸ ਵਿੱਚ ਸਰਬੰਸ ਦਾਨੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਆਪਣੀ ਗੁਰੂ ਪਿਤਾ ਦੀ ਆਗਿਆ ਦਾ ਪਾਲਣ ਕਰਦੇ ਹੋਏ ਧਰਮ ‘ਤੇ ਦ੍ਰਿੜ੍ਹ ਰਹਿ ਕੇ ਮੈਦਾਨ-ਏ-ਜੰਗ ਵਿੱਚ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।

ਸ਼ਹੀਦ ਹੋਏ ਸਾਹਿਬਜ਼ਾਦਿਆਂ ਅਤੇ ਸਿੰਘਾਂ ਦਾ ਅੰਤਿਮ ਸਸਕਾਰ ਕਰਕੇ ਜੋ ਬਹਾਦਰੀ ਭਰਿਆ ਕਾਰਨਾਮਾ ਬੀਬੀ ਹਰਸ਼ਰਨ ਕੌਰ ਨੇ ਦਿਖਾਇਆ ਉਸ ਦੀ ਮਿਸਾਲ ਕਿਤੇ ਵੀ ਨਹੀਂ ਮਿਲਦੀ।

ਧੰਨ ਦੇ ਲਾਲਚ ਵਿਚ ਗੰਗੂ ਰਸੋਈਏ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਮੁਗਲਾਂ ਨੂੰ ਫੜਾ ਦਿੱਤਾ। ਸਰਹਿੰਦ ਦੇ ਸੂਬੇਦਾਰ ਉਹਨਾਂ ਨੂੰ ਬੰਦੀ ਬਣਾ ਕੇ ਠੰਢੇ ਬੁਰਜ ‘ਚ ਕੈਦ ਕਰ ਦਿੱਤਾ।
ਪੋਹ ਦਾ ਮਹੀਨਾ ਤੇ ਉੱਚਾ ਖੁੱਲ੍ਹਾ ਬੁਰਜ ਵਿੱਚ ਮੁਸੀਬਤਾਂ ਨਾਲ ਜੂਝ ਰਹੀ ਮਾਤਾ ਨੇ ਦਿਲ ‘ਤੇ ਪੱਥਰ ਰੱਖ ਕੇ ਉਹਨਾਂ ਨੂੰ ਸ਼ਹੀਦੀ ਲਈ ਤੋਰਿਆ ਅਤੇ ਆਪ ਵੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਨਿੱਕੀਆਂ ਅਤੇ ਮਾਸੂਮ ਜਿੰਦਾ ਨੇ ਜ਼ੁਲਮ ਦੇ ਵਿਰੁੱਧ ਡੱਟ ਕੇ ਸ਼ਹੀਦੀ ਦੇ ਦਿੱਤੀ ਅਤੇ ਆਪਣੇ ਦਾਦੇ (ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ) ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।

ਮੁਗਲਾਂ ਦੀ ਮਨਸੂਬਿਆਂ ਤੇ ਪਾਣੀ ਫੇਰਦੇ ਹੋਏ ਗੁਰੂ ਘਰ ਦੇ ਪਿਆਰੇ ਦੀਵਾਨ ਟੋਡਰ ਮੱਲ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਸਸਕਾਰ ਕੀਤਾ।

ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਫ਼ਰ-ਏ-ਸ਼ਹਾਦਤ ਵਿੱਚ ਗੁਰੂ ਜੀ ਦੇ ਲਾਲਾਂ ਦੀਆਂ ਕੁਰਬਾਨੀਆਂ ਤੋਂ ਸਿੱਖਿਆ ਲੈਂਦੇ ਹੋਏ ਸਿੱਖੀ ਸਰੂਪ ਨੂੰ ਸੰਭਾਲਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।

ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹੰਦ ਸਾਨੂੰ ਆਪਣੇ ਪੁਰਖਿਆਂ ਦੀ ਸੂਰਬੀਰਤਾ ਦੀ ਦਾਸਤਾਨ ਰਾਹੀਂ ਗੁਰਮਤਿ ਮਰਿਆਦਾ ਵਿੱਚ ਪ੍ਰਪੱਕ ਰਹਿਣ ਲਈ ਪ੍ਰੇਰਿਤ ਕਰਦਾ ਹੈ।

ਆਓ ਉਹਨਾਂ ਦੀ ਦਰਸਾਏ ਮਾਰਗ ਤੇ ਚਲਦਿਆਂ ਸਿੱਖੀ ਸਿਧਾਂਤਾਂ ਦੀ ਬਾਖੂਬੀ ਪਾਲਣਾ ਕਰੀਏ।

#ChaarSahibzade #Shaheedi

10 months ago | [YT] | 7

10 months ago | [YT] | 5

10 months ago | [YT] | 10

UNITED SIKHS

Act now to change the course for flood-impacted farmers in Panjab: unitedsikhs.org/year-end-2023/

The 2023 Panjab floods have posed an unprecedented threat to farmers' livelihoods. In response, with generous support from our donors, we're providing seeds to help farmers recultivate their lands this sowing season and begin anew.

Join us in bringing hope and relief to Panjab's farmers.

#UNITEDSIKHS #PanjabFarmers #PanjabFloods #SeedsOfHope

10 months ago | [YT] | 8

10 months ago | [YT] | 6